GURU NANAK MISSION SOCIETY OF ATLANTA INC (GNMS)

Services

ਗੁਰੂਦਵਾਰਾ ਸਾਹਿਬ ਵਿਚ ਸੇਵਾ

Services Inside Gurudwara Sahib

ਪਰਿਵਾਰ ਵੱਲੋਂ ਐਤਵਾਰ ਦੀ ਸੇਵਾ
SUNDAY SERVICE WHEN FAMILY HOST SERVICE
$300.00
ਪਰਿਵਾਰ ਵਲੋਂ ਹਫ਼ਤਾਵਾਰ ਸੇਵਾ
WEEKDAY SERVICE HOST BY FAMILY
$201.00
ਜਦੋ ਮੈਨਜਮੈਂਟ ਕਮੇਟੀ ਵਲੋਂ ਮੇਜਬਾਨੀ ਸੇਵਾ ਪਰਿਵਾਰ ਵਾਸਤੇ (ਸਿਰਫ ਕੀਰਤਨ ਭੇਟਾ ਸ਼ਾਮਿਲ ਹੈ, ਲੰਗਰ ਸ਼ਾਮਿਲ ਨਹੀਂ ਹੈ)
WHEN COMMITTEE HOST SERVICE FOR FAMILY (Only Kirtan, Langar Not Included)
$1500.00
ਸਹਿਜ ਪਾਠ ਸੇਵਾ ਗਿਆਨੀ ਜੀ ਵਲੋਂ
SEHAJ PATH SEWA FROM GIANI JI
$501.00
ਸਹਿਜ ਪਾਠ ਸੇਵਾ ਗੁਰੂਦਵਾਰਾ ਸਾਹਿਬ ਵਲੋਂ
SEHAJ PATH FROM GURUDWARA SAHIB
$351.00
ਸੁਖਮਨੀ ਸਾਹਿਬ ਪਾਠ ਸੇਵਾ
SUKHMANI SAHIB SEWA
$250.00
ਕੀਰਤਨ ਸੇਵਾ
KIRTAN SEWA
$201.00
ਵਿਆਹ ਸਮਾਗਮ (ਲੜਕੀ ਪਰਿਵਾਰ ਵਲੋਂ $500 ਅਤੇ ਲੜਕੇ ਪਰਿਵਾਰ ਵਲੋਂ $500)
MARRIAGE CEREMONY (Bride’s Family $500 & Groom’s Family $500)
$1000.00
ਵਿਆਹ ਸਮਾਗਮ ਲਈ ਕੀਰਤਨ ਸੇਵਾ
KIRTAN SEWA FOR MARRIAGE CEREMONY
$251.00
ਵਿਆਹ ਸਮਾਗਮ ਨਾਲ ਰਸੋਈ ਵਰਤੋਂ
MARRIAGE CEREMONY WITH KITCHEN USE
$551.00
ਅਖੰਡ ਪਾਠ ਸੇਵਾ ਜਦੋ ਗੁਰੂਦਵਾਰਾ ਸਾਹਿਬ ਵਲੋਂ ਮੇਜਬਾਨੀ
AKHAND PATH SEWA WHEN SERVICES HOST BY GURUDWARA SAHIB
$1100.00
ਜਦੋ ਮੈਨਜਮੈਂਟ ਕਮੇਟੀ ਮੇਜਬਾਨੀ ਕਰੇ ਅਖੰਡ ਪਾਠ ਸੇਵਾ ਦੀ ਪਰਿਵਾਰ ਵਾਸਤੇ (ਇਸ ਵਿਚ ਕੀਰਤਨ, ਲੰਗਰ ਅਤੇ ਸਫਾਈ ਭੇਟਾ ਸ਼ਾਮਿਲ ਹੈ)
WHEN MANAGEMENT COMMITTEE ARRANGE AKHAND PATH FOR FAMILY (INCLUDES LANGAR, KIRTAN & CLEANING FEES)
$2500.00
ਰਸੋਈ ਦੀ ਵਰਤੋਂ ਕੋਈ ਵੀ ਕਰ ਸਕਦਾ ਹੈ ਆਪਣੇ ਨਿਜੀ ਵਰਤੋਂ ਵਾਸਤੇ (ਰਸੋਈ ਵਰਤੋਂ ਕਰਨ ਤੋਂ ਪਹਿਲਾ ਅਡਵਾਂਸ ਕਮੇਟੀ ਨੂੰ ਜਮਾ ਕਰਵਾਓ ਜੀ )
ANYONE USE KITCHEN FOR PERSONAL USE (MUST PAY THE COMMITTEE IN ADVANCE BEFORE START USING KITCHEN)
$300.00
ਸਫਾਈ ਫੀਸ (ਜੇ ਪਰਿਵਾਰ ਦਰਬਾਰ ਸਾਹਿਬ, ਰਸੋਈ, ਰੈਸਟਰੂਮ, ਲੰਗਰ ਹਾਲ, ਬਾਹਰ ਬੈਠਣ ਦੀ ਥਾਂ ਆਦਿ ਦੀ ਸਫਾਈ ਅਤੇ ਗੰਦਗੀ ਕੂੜਾਦਾਨ ਪਾਉਣ ਵਿਚ ਅਸਮਰੱਥ ਹੈ )
DEEP CLEANING CHARGE (IF HOST FAMILY UNABLE TO CLEAN DARBAR SAHIB AREA, KITCHEN, RESTROOMS, LANGAR HALL, ADD TRASH TO DUMPSTER, OUTSIDE SEATING AREA ETC.)
$300.00

ਗੁਰੂਦਵਾਰਾ ਸਾਹਿਬ ਤੋਂ ਬਾਹਰ ਸੇਵਾ

Services Outside Gurudwara Sahib

ਅਖੰਡ ਪਾਠ ਸੇਵਾ ਜਦੋ ਪਰਿਵਾਰ ਵਲੋਂ ਮੇਜਬਾਨੀ ਆਪਣੇ ਗ੍ਰਹਿ ਵਿਖੇ (ਸਿਰਫ ਅਟਲਾਂਟਾ ਵਿਚ)
AKHAND PATH SEWA WHEN SERVICES HOST BY FAMILY AT HOME (ONLY ATL)
$1250.00
ਸਿਰਫ ਕੀਰਤਨ ਸੇਵਾ ਤੁਹਾਡੇ ਗ੍ਰਹਿ ਵਿਚ
ONLY KIRTAN SEWA PERFORM AT YOUR RESIDENCE
$401.00
ਕਿਸੇ ਕਿਸਮ ਦੀ ਸੇਵਾ ਲਈ ਗੁਰੂਦਵਾਰਾ ਸਾਹਿਬ ਦੀ ਰਸੀਦ ਲਾਜ਼ਮੀ ਹੈ (ਗੁਰੂਦਵਾਰਾ ਸਾਹਿਬ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦਿੱਤਾ ਜਾਵੇਗਾ)
MANDATORY GURUDWARA SAHIB RECEIPT FOR ANY SERVICE (GNMS WILL PROVIDE GURU GRANTH SAHIB SAROOP)
$250.00

ਗੁਰੂਦਵਾਰਾ ਸਾਹਿਬ ਤੋਂ ਗੁਰੂਦਵਾਰਾ ਸਾਹਿਬ ਸੇਵਾ

Services from Gurdwara Sahib To Other Gurudwara Sahib

ਹਜ਼ੂਰੀ ਰਾਗੀ ਜਥੇ ਵੱਲੋਂ ਕੀਰਤਨ ਸੇਵਾ
KIRTAN SEWA BY HAZOORI RAGI JATHA
$1000.00
ਕਿਸੇ ਕਿਸਮ ਦੀ ਸੇਵਾ ਲਈ ਗੁਰੂਦਵਾਰਾ ਸਾਹਿਬ ਦੀ ਰਸੀਦ ਲਾਜ਼ਮੀ ਹੈ
MANDATORY GURUDWARA SAHIB RECEIPT
$500.00
(ਹਜ਼ੂਰੀ ਰਾਗੀ ਜਥਾ ਐਤਵਾਰ ਨੂੰ ਉਪਲਬਦ ਨਹੀਂ ਹੈ)
(HAZOORI RAGI JATHA WILL BE UNAVAILABLE ON SUNDAYS)

ਜਰੂਰੀ ਨੋਟ - ਤੁਹਾਡੇ ਗ੍ਰਹਿ ਵਿਚ ਸਾਰੀ ਸੰਗਤ ਵਲੋਂ ਇਕਠੀ ਹੋਈ ਮਾਇਆ ਗੁਰੂਦਵਾਰਾ ਸਾਹਿਬ ਦੀ ਹੋਵੇਗੀ ਭਾਵੇ ਤੁਹਾਡੇ ਗ੍ਰਹਿ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਤੋਂ ਹੀ ਪ੍ਰਕਾਸ਼ ਹੋਇਆ ਹੋਵੇ. ਹੋਰ ਕਿਸੇ ਕਿਸਮ ਦੀ ਗੁਰੂ ਘਰ ਸੇਵਾ ਦੀ ਜਾਣਕਾਰੀ ਵਾਸਤੇ ਜਾ ਕੀਰਤਨ ਬੁਕਿੰਗ ਵਾਸਤੇ ਸੁਰਿੰਦਰ ਸਿੰਘ ਲਾਲੀ @ 404-819-3890, ਲੰਗਰ ਸੇਵਾ ਵਾਸਤੇ ਬਲਜੀਤ ਸਿੰਘ ਰੋਕੀ @ 678-761-2514 ਨਾਲ ਸੰਪਰਕ ਕਰ ਸਕਦੇ ਹੋ!

NOTE – ALL COLLECTED MAYA/MONEY AT YOUR RESIDENCE WILL BELONG TO GURU DAWARA SAHIB. NO MATTER WHAT IF YOU ALREADY HAVE GURU GRANTH SAHIB PARKASH AT HOME. FOR ANY ADDITIONAL INFORMATION OR KIRTAN BOOKING PLEASE CONTACT SURINDER SINGH LALLY @ 404-819-3890, FOR LANGAR SEWA PLEASE CONTACT BAL JEET SINGH (ROCKY) @ 678-761-2514

ਤੁਹਾਡਾ ਧੰਨਵਾਦ, ਮੈਨਜਮੈਂਟ ਕਮੇਟੀ

THANK YOU, MANAGEMENT COMMITTEE

Shopping Cart

Cart Details